ਜਲੰਧਰ — ਜਦੋਂ ਕਿਸੇ ਵਿਅਕਤੀ ਨੂੰ ਆਪਣਾ ਮਲ ਤਿਆਗ ਕਰਨ 'ਚ ਮੁਸ਼ਕਲ ਆਏ ਅਤੇ ਇਸ ਕਾਰਨ ਕਬਜ਼ ਹੋ ਜਾਂਦੀ ਹੈ। ਕਬਜ਼ ਦੇ ਕਾਰਨ ਪੇਟ ਫੁੱਲ ਜਾਂਦਾ ਹੈ। ਕਬਜ਼ ਹਾਜ਼ਮੇ ਦੀ ਇਕ ਬੀਮਾਰੀ ਹੈ ਅਤੇ ਇਸ ਦੇ ਕਾਰਨ ਕਈ ਵਾਰ ਸ਼ਰਮਿੰਦਾ ਤੱਕ ਹੋਣਾ ਪੈਂਦਾ ਹੈ।
ਕਬਜ਼ ਦੇ ਇਲਾਜ ਲਈ ਨੁਸਖ਼ਾ
- ਦੋ ਚਮਚ ਨਿੰਬੂ ਦਾ ਰਸ
- ਇਕ ਚਮਚ ਜੈਤੂਣ ਦਾ ਤੇਲ
ਇਸਤੇਮਾਲ ਕਰਨ ਦਾ ਤਰੀਕਾ
- ਇਕ ਕੱਪ 'ਚ ਇਕ ਚਮਚ ਜੈਤੂਣ ਦਾ ਤੇਲ ਅਤੇ ਦੋ ਚਮਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਰੋਜ਼ ਸਵੇਰੇ ਅਤੇ ਰਾਤ ਨੂੰ ਭੋਜਨ ਤੋਂ ਪਹਿਲਾਂ ਖਾਓ। ਇਹ ਬਹੁਤ ਹੀ ਉਪਯੋਗੀ ਨੁਸਖਾ ਹੈ।
ਮੋਢਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY